295 A Punjabi Unfiltered Podcast
20UNIQ-
151
Its a unfiltered sarcastic unique punjabi podcast for logical discussions in easy way on
religious,society,cultural things which are taboo these days to help everyone so they can live their life happily and easily.
ਇਹ ਪੋਡਕਾਸਟ ਉਹ ਵਿਵਾਦਗ੍ਰਸਤ, ਧਾਰਮਿਕ, ਸਮਾਜਿਕ, ਸੱਭਿਆਚਾਰਕ ਚੀਜ਼ਾਂ ਜਿਹੜੀਆਂ ਕੁਝ ਅਨਪੜ ਸਿਆਣਿਆਂ ਤੇ ਪੜੇ ਲਿਖੇ ਮੂਰਖਾ ਵਲੋ ਗੱਲ ਬਾਤ ਕਰਨ ਲਈ ਬੈਨ ਹਨ 'ਤੇ ਸੌਖੇ ਤਰੀਕੇ ਨਾਲ ਤਰਕਪੂਰਨ ਵਿਚਾਰ-ਵਟਾਂਦਰੇ ਲਈ ਇੱਕ ਅਨਫਿਲਟਰਡ ਵਿਅੰਗਮਈ ਵਿਲੱਖਣ ਪੰਜਾਬੀ ਪੋਡਕਾਸਟ ਹੈ ਤਾਂ ਜੋ ਸਭ ਲੋਕ ਆਪਣੀ ਜ਼ਿੰਦਗੀ ਖੁਸ਼ੀ ਅਤੇ ਆਸਾਨੀ ਨਾਲ ਜੀ ਸਕਣ।
- No. of episodes: 1
- Latest episode: 2022-11-23
- Society & Culture