ਗੁਰਬਾਣੀ ਪਾਠ ਕਿਉਂ ?

ਗੁਰਬਾਣੀ ਪਾਠ ਕਿਉਂ ?

Gurbani For Mental Health · 2021-07-09
02:07

ਗੁਰਬਾਣੀ ਤਨ ਮਨ ਨੂੰ ਹਰਿਆ ਭਰਿਆ ਕਰਦੀ ਹੈ।

Gurbani For Mental Health

ਗੁਰਬਾਣੀ ਰਾਹੀਂ ‘ਤਨ ਮਨ ਥੀਵੈ ਹਰਿਆ’ ਹੋ ਜਾਵੇ, ਇਹੀ ਅਰਦਾਸ ਤੇ ਉੱਦਮ ਕਰਨਾ ਹੈ। ਮਨ ਵਿੱਚ ਖੁਸ਼ਹਾਲ ਹੋਣ ਦਾ ਚਾਉ ਪੈਦਾ ਹੋਵੇ, ਮਨ ਦਾ ਆਤਮਾ ਨਾਲ ਸੁਮੇਲ ਹੋਵੇ, ਮਨ ਨਿੱਜ ਘਰ ਵਿੱਚ ਆਵੇ ਤੇ ਸੁੱਖ ਪ੍ਰਾਪਤ ਕਰੇ, ਇਹ ਉਪਦੇਸ਼ ਸੱਚੇ ਪਾਤਸ਼ਾਹ ਜੀ ਨੇ ਵਾਰ ਵਾਰ ਦ੍ਰਿੜ੍ਹ ਕਰਵਾਇਆ ਹੈ।

Where can you listen?

Apple Podcasts Logo Spotify Logo Podtail Logo Google Podcasts Logo RSS

Episodes